top of page

ਬੁਢਾਪੇ ਵਿਚ ਤੰਦਰੁਸਤ ਰਹਿਣਾ

ਇਸ ਲੜੀ ਵਿਚ ਅਸੀਂ ਬਜ਼ੁਰਗਾਂ ਲਈ ਸਿਹਤ ਦੇ ਮਹੱਤਵਪੂਰਨ ਪਹਿਲੂਆਂ 'ਤੇ ਚਰਚਾ ਕਰਾਂਗੇ।

 

ਬੁਢਾਪੇ ਦਾ ਅਸਰ ਹਰ ਕਿਸੇ 'ਤੇ ਪੈਂਦਾ ਹੈ। ਬੁਢਾਪੇ ਵਿਚ ਬਹੁਤ ਸਾਰੀਆਂ ਚੀਜ਼ਾਂ ਸਿਹਤ 'ਤੇ ਅਸਰ ਪਾਉਂਦੀਆਂ ਹਨ

ਇਹਨਾਂ ਵਿੱਚੋਂ ਕੁਝ ਚੀਜ਼ਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ. ਖੁਰਾਕ, ਕਸਰਤ, ਨੀਂਦ, ਮਾਨਸਿਕ ਸਿਹਤ ਵਰਗੀਆਂ ਗੱਲਾਂ ਵੱਲ ਧਿਆਨ ਦੇਣ ਨਾਲ ਬਜ਼ੁਰਗ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਨ।

 

ਹੋਰ ਜਾਣਕਾਰੀ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕਾਂ 'ਤੇ ਕਲਿੱਕ ਕਰੋ:

Healthcare Worker with Patient
ਉਮਰ ਨਾਲ ਸਬੰਧਤ ਰੋਗ
> ਹੋਰ ਪੜ੍ਹੋ
bottom of page